JOIN US TODAY

JAGO – JAG AASRA GURU OTT, JATHEDAR SANTOKH SINGH

ਪੰਥ ਦੀ ਚੜਦੀਕਲਾ ਅਤੇ ਕੌਮੀ ਕਾਰਜਾਂ ਲਈ ਸੰਘਰਸ਼ ਦੀ ਅਵਾਜ਼ ਨੂੰ ਸੰਗਤੀ ਪਲੇਟਫਾਰਮ ਦੇਣ ਲਈ ਜਾਗੋ ਪਾਰਟੀ ਭਵਿੱਖ ਵਿਚ ਸਰਗਰਮ ਭੁਮਿਕਾ ਨਿਭਾਉਣ ਲਈ ਯਤਨਸ਼ੀਲ ਹੋਵੇਗੀ।

Jago Party will work actively on front foot in providing platform to the Sikh sangat for raising voice for the upliftment of the Panth and for other religious affairs…

Read More

Our Mission & Vision

ਸਾਡਾ ਮਿਸ਼ਨ ਮਿਆਰੀ ਪੰਥਕ ਸਿਖਿਆ ਹਰ ਉਸ ਲੋੜਵੰਦ ਤਕ ਪਹੁੰਚਾਉਣ ਦਾ ਰਹੇਗਾ, ਜਿਸ ਨੂੰ ਇਸ ਦੀ ਸਭ ਤੋਂ ਜਿਆਦਾ ਲੋੜ ਹੈਂ।ਤਾਂਕਿ ਸਿਖਿਆ ਵਿਦਿਆਰਥੀ ਦੇ ਕਿਰਦਾਰ ਅਤੇ ਜੀਵਨ ਨੂੰ ਉਸਾਰੂ ਊਰਜਾ ਦੇ ਸਹਾਰੇ ਉਚਿਤ ਤਰੀਕੇ ਨਾਲ ਮਨੁੱਖੀ ਸਰੋਤਾਂ ਦੇ ਵਿਕਾਸ ਵਲ ਮੋੜ ਸਕੇ।

Our mission will be to deliver the standard Panthic education to all those who need it the most so that this education can mould their lives in achieving the best human values and ethics and develop as an asset to the society.

ਸਿੱਖਾਂ ਪਛਾਣ ਬਚਾਉਣ ਲਈ ਅਜਿਹਾ ਸਮਾਜਕ ਮਹੌਲ ਬਣਾਉਣਾ ਪਵੇਗਾ ਜਿਸ ਵਿਚ ਜ਼ਿੰਦਗੀ ਦੀਆਂ ਖੁਸ਼ੀਆਂ ਮਾਨਣ ਲਈ ਸਭ ਨੂੰ ਬਰਾਬਰ ਮੌਕੇ ਮਿਲਣ।

In order to preserve the Sikh identity, such a social environment has to be created in which everyone has equal opportunity to enjoy the joys of life.

Road to Success

The Voice

1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਅਤੇ ਕਾਤਲਾਂ ਨੂੰ ਮਿਸਾਲੀ ਸਜਾ ਦਿਵਾਉਣ ਦੇ ਯਤਨ ਕਰਨਾ।

Efforts will be made to get justice to the victims of 1984 Sikh genocide and to get exemplary punishment to the killers.

ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਦੇ ਪ੍ਰੋਗਰਾਮ ਉਲੀਕ ਕੇ ਮਾਂ-ਬੋਲੀ ਦੀ ਹੋਂਦ ਨੂੰ ਸਦੀਵੀ ਕਾਲ ਤਕ ਕਾਇਮ ਕਰਨ ਦੇ ਯਤਨ ਕਰਨਾ।

By organising programs in Punjabi language efforts will be made to promote and uphold the existence of mother tongue for eternity.

ਫਿਲਮਾਂ, ਗੀਤਾਂ ਅਤੇ ਨਾਟਕਾਂ ਰਾਹੀ ਸਿੱਖੀ ਨੂੰ ਸੱਟਾਂ ਮਾਰਨ ਦੀ ਹੋ ਹਰਿਆ ਕੋਸ਼ਿਸ਼ਾਂ ਨੂੰ ਰੋਕਣ ਵਾਸਤੇ ਸਿੱਖ ਸੈਂਸਰ ਬੋਰਡ ਦੀ ਸਥਾਪਨਾ ਲਈ ਯਤਨ।

Efforts will be put to set up the Sikh Censor Board to prevent any attempt aiming to hurt religious sentiments of Sikhs through films, songs and plays etc.

ਰਿਵਾਇਤੀ ਸਿੱਖ ਸੰਗੀਤ, ਖੇਡਾਂ ਅਤੇ ਗਤਕੇ ਦੇ ਪ੍ਰਚਾਰ- ਪ੍ਰਸਾਰ ਲਈ ਵੱਡੇ ਯਤਨ।

Greater efforts will be undertaken for the dissemination of traditional Sikh music, sports and Sikh martial arts.